ਜੈ ਰੇਸਪੀ

ਉਗੇਸ਼ਕੁਮਾਰੀ ਸਿੰਘ

ਅੱਜ WhatsApp ਵੀਡੀਓ 'ਤੇ ਸਾਹ ਲੈਣ ਦੀਆਂ ਕਵਾਇਦਾਂ (exercises) ਲਈ ਮੇਰਾ ਪਹਿਲਾ ਫਿਜ਼ੀਓਥੈਰੇਪੀ ਸੈਸ਼ਨ ਸੀ। ਫਿਜ਼ੀਓਥੈਰੇਪੀ ਕਰਨ ਵਾਲੀ ਬਹੁਤ ਹਲੀਮੀ ਅਤੇ ਮਰੀਜ਼-ਪੱਖੀ ਸੀ ਅਤੇ ਉਸ ਨੇ ਸਾਹ ਲੈਣ ਦੀਆਂ ਸਧਾਰਨ ਪਰ ਪ੍ਰਭਾਵਸ਼ਾਲੀ ਕਵਾਇਦਾਂ ਕਰਕੇ ਦਿਖਾਈਆਂ। ਇਸ ਤੋਂ ਇਲਾਵਾ ਉਸ ਨੇ ਮੇਰੇ ਅਭਿਆਸ ਦੀ ਨਿਗਰਾਨੀ ਵੀ ਕੀਤੀ। ਇਸ ਦੇ ਨਾਲ ਹੀ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਬਾਰੇ ਕੁਝ ਸਲਾਹ ਵੀ ਦਿੱਤੀ। ਇੱਕ ਸਧਾਰਨ, ਛੋਟਾ ਅਤੇ ਸੁਹਾਵਣਾ ਸੈਸ਼ਨ ਰਿਹਾ।.

ਉੱਪਰ ਜਾਓ